Powerlifting Championship: ਪਿੰਡ ਠੱਠਗੜ੍ਹ ਦੇ ਤੇਜਬੀਰ ਨੇ ਮੈਲਬਰਨ ’ਚ ਜਿੱਤਿਆ ਸੋਨ ਤਗ਼ਮਾ
Asia Pacific Championship 2025, Melbourne, Australia: ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਠੱਠਗੜ੍ਹ ਨਾਲ ਸਬੰਧਤ ਤੇਜਬੀਰ ਸਿੰਘ ਰਾਣਾ ਨੇ ਇੱਥੇ ਹੋਈ ਏਸ਼ੀਆ ਪੈਸੀਫਿਕ ਪਾਵਰਲਿਫਟਿੰਗ ਚੈਂਪੀਅਨਸ਼ਿਪ (Asia Pacific Championships 2025, Melbourne, Australia) ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗ਼ਮਾ ਜਿੱਤਿਆ ਹੈ।