ਵਿਸ਼ਵ ਦੇ ਮਹਾਨ ਖਿਡਾਰੀ: ਅਰਜਨਟੀਨਾ ਦਾ ‘ਗੋਲਡਨ ਬੁਆਏ’ ਡੀਗੋ ਮਾਰਾਡੋਨਾ

ਪ੍ਰਿੰ. ਸਰਵਣ ਸਿੰਘ
ਡੀਗੋ ਮਾਰਾਡੋਨਾ ਅਰਜਨਟੀਨਾ ਦਾ ਮਾਣ ਸੀ। ਗਰੀਬ ਘਰ ਦਾ ਅਮੀਰ ਖਿਡਾਰੀ। ਉਹ ਫੁੱਟਬਾਲ ਦੀ ਖੇਡ ਦਾ ਸਰਬੋਤਮ ਖਿਡਾਰੀ ਸਿੱਧ ਹੋਇਆ। ਜਦ ਉਹਦੇ ਕੋਲ ਬਾਲ ਆਉਂਦੀ ਤਾਂ ਡ੍ਰਿਬਲਿੰਗ ਕਰਦਾ ਉਹ ਦਰਸ਼ਕਾਂ ਨੂੰ ਦੰਗ ਕਰ ਦਿੰਦਾ। ਉਹਦਾ ਕੱਦ ਬੇਸ਼ਕ ਸਮੱਧਰ ਸੀ, ਸਿਰਫ਼ 5 ਫੁੱਟ 5 ਇੰਚ, ਪਰ ਫੁੱਟਬਾਲ ਦੀ ਦੁਨੀਆ ਦਾ ਧਨੰਤਰ ਖਿਡਾਰੀ ਸੀ। 

Leave a Reply

Your email address will not be published. Required fields are marked *